BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
- ਅਮਰੀਕਾ ਵੱਲੋਂ ਭਾਰਤ ਸਣੇ ਕਈ ਦੇਸ਼ਾਂ 'ਤੇ ਨਵੇਂ ਟੈਰਿਫ਼ ਲਾਉਣ ਦਾ ਐਲਾਨ, ਜਾਣੋ ਹੁਣ ਤੱਕ ਕੀ-ਕੀ ਪਤਾ ਹੈਅਮਰੀਕਾ ਨੇ ਭਾਰਤ ਸਮੇਤ ਆਪਣੇ ਕਈ ਵੱਡੇ ਵਪਾਰਕ ਭਾਈਵਾਲਾਂ ’ਤੇ ਨਵੇਂ ਟੈਰਿਫ਼ ਲਾਏ ਹਨ। ਚੀਨ ’ਤੇ ਸਭ ਤੋਂ ਵੱਧ 40 ਫ਼ੀਸਦੀ ਤੱਕ ਟੈਰਿਫ਼ ਲੱਗੇਗਾ। ਜਾਣੋ, ਕਿਹੜੇ ਦੇਸ਼ਾਂ ’ਤੇ ਕਿੰਨਾ ਵਧੇਗਾ ਟੈਰਿਫ਼ ਦਾ ਬੋਝ8 ਘੰਟੇ ਪਹਿਲਾਂ
- ਪੰਜਾਬ ਚੋਣਾਂ 2027: ਅਕਾਲੀ-ਭਾਜਪਾ ਜਿਹੜੇ ਮੁੱਦਿਆਂ ਉੱਤੇ ਇੱਕ-ਦੂਜੇ ਦੀ ਆਲੋਚਨਾ ਕਰ ਰਹੇ ਸੀ, ਕੀ ਉਹ ਮਸਲੇ ਹੁਣ ਗਠਜੋੜ ਲਈ ਚੁਣੌਤੀ ਬਣਨਗੇ2020 ਵਿੱਚ ਖੇਤੀ ਕਾਨੂੰਨਾਂ ਅਤੇ ਕਿਸਾਨੀ ਮੁੱਦਿਆਂ ਕਾਰਨ ਟੁੱਟੇ ਅਕਾਲੀ ਦਲ-ਭਾਜਪਾ ਗਠਜੋੜ ਦੇ ਛੇ ਸਾਲਾਂ ਦੀ ਤਿੱਖੀ ਸਿਆਸੀ ਬਿਆਨਬਾਜ਼ੀ ਅਤੇ ਮਤਭੇਦਾਂ ਤੋਂ ਬਾਅਦ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੜ ਸੁਰਜੀਤ ਹੋਣ ਦੇ ਕੀ ਮਾਇਨੇ ਹਨ।25 ਨਵੰਬਰ 2026
- ਕੀ ਰੰਗ ਗੋਰਾ ਕਰਨ ਦਾ ਦਾਅਵਾ ਕਰਨ ਵਾਲੀ ਕਰੀਮ ਨਾਲ ਕਿਡਨੀ ਇੰਫੈਕਸ਼ਨ ਦਾ ਖ਼ਤਰਾ ਹੋ ਸਕਦਾ ਹੈਕੇਰਲ ਵਿੱਚ 17 ਸਾਲ ਦੀ ਇੱਕ ਲੜਕੀ ਨੂੰ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਦੇਖ ਕੇ ਖਰੀਦੀ ਗਈ ਫੇਅਰਨੈੱਸ ਕਰੀਮ ਦੀ ਵਰਤੋਂ ਕਰਨ ਤੋਂ ਬਾਅਦ ਕਿਡਨੀ ਦੀ ਗੰਭੀਰ ਬਿਮਾਰੀ ਹੋ ਗਈ।25 ਨਵੰਬਰ 2026
- ਕੀ ਮਹਿੰਗਾ ਏਅਰ ਪਿਊਰੀਫਾਇਰ ਸੱਚਮੁੱਚ ਜ਼ਿਆਦਾ ਸਾਫ਼ ਹਵਾ ਦਿੰਦਾ ਹੈ? ਖ਼ਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈਬਾਜ਼ਾਰ 'ਚ ਲਗਭਗ 999 ਰੁਪਏ ਤੋਂ ਲੈ ਕੇ 80 ਹਜ਼ਾਰ ਰੁਪਏ ਤੱਕ ਦੇ ਏਅਰ ਪਿਊਰੀਫਾਇਰ ਉਪਲੱਬਧ ਹਨ। ਪਰ ਕੀ ਕੀਮਤ ਦੇ ਨਾਲ ਇਨ੍ਹਾਂ ਦੀ ਗੁਣਵੱਤਾ ਅਤੇ ਕੰਮ ਕਰਨ ਦੀ ਸਮਰੱਥਾ ਵਿੱਚ ਵੀ ਫ਼ਰਕ ਪੈਂਦਾ ਹੈ?25 ਨਵੰਬਰ 2026
- ਅਗਾਮੀ ਪੰਜਾਬ ਚੋਣਾਂ ਲਈ ਅਕਾਲੀ-ਬੀਜੇਪੀ ਗਠਜੋੜ ਦਾ ਐਲਾਨ, ਅਮਿਤ ਸ਼ਾਹ ਬੋਲੇ, 'ਵੱਡੇ ਭਰਾ ਦੀ ਭੂਮਿਕਾ 'ਚ ਅਕਾਲੀ ਦਲ ਰਹੇਗਾ'ਪਿਛਲੇ ਕਈ ਮਹੀਨਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਦੀਆਂ ਲਗਾਤਾਰ ਕਿਆਸਰਾਹੀਆਂ ਲਾਈਆਂ ਜਾ ਰਹੀਆਂ ਸਨ। ਅੱਜ ਗਠਜੋੜ ਦੇ ਰਸਮੀ ਐਲਾਨ ਨਾਲ ਇੰਨਾ ਕਿਆਸਰਾਈਆਂ ਦਾ ਅੰਤ ਹੋ ਗਿਆ।25 ਨਵੰਬਰ 2026
- ਜ਼ੀਸ਼ਾਨ ਅਲੀ: ਕੌਣ ਹਨ ਪਾਕਿਸਤਾਨ ਦੇ ਪਹਿਲੇ ਪੁਲਾੜ ਯਾਤਰੀ ਜੋ ਚੀਨ ਦੀ ਮਦਦ ਨਾਲ ਪੁਲਾੜ ਵਿੱਚ ਗਏਚੀਨ ਦੇ ਸ਼ੇਨਝੋਉ-24 ਮਿਸ਼ਨ ਲਈ ਪਾਕਿਸਤਾਨੀ ਪੁਲਾੜ ਯਾਤਰੀ ਮੁਹੰਮਦ ਜ਼ੀਸ਼ਾਨ ਅਲੀ ਦੀ ਚੋਣ ਕੀਤੀ ਗਈ ਹੈ। ਉਹ ਤਿਆਨਗੋਂਗ ਪੁਲਾੜ ਸਟੇਸ਼ਨ 'ਤੇ ਵਿਗਿਆਨਕ ਪ੍ਰਯੋਗ ਕਰਨਗੇ। ਉਨ੍ਹਾਂ ਲਈ ਹਲਾਲ ਪੁਲਾੜ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।25 ਨਵੰਬਰ 2026
- ਸੋਨੇ ਵਿੱਚ ਮਿਲਾਵਟ ਦਾ ਨਵਾਂ ਖ਼ਦਸ਼ਾ: ਹਾਲਮਾਰਕ ਕਿੰਨਾ ਭਰੋਸੇਯੋਗ ਅਤੇ ਗਾਹਕ ਕੀ ਕਰਨ?ਸੋਨੇ ਵਿੱਚ ਰੇਨੀਅਮ ਦੀ ਮਿਲਾਵਟ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦੂਜੇ ਪਾਸੇ, ਆਲ ਇੰਡੀਆ ਜੈਮ ਐਂਡ ਜਿਊਲਰੀ ਡੋਮੈਸਟਿਕ ਕੌਂਸਲ ਨੇ ਵੀ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।25 ਨਵੰਬਰ 2026
- ਕਈ ਲੋਕਾਂ ਲਈ ਸਿਰਫ਼ ਚਾਰ ਘੰਟੇ ਨੀਂਦ ਹੀ ਕਾਫ਼ੀ ਕਿਉਂ ਹੁੰਦੀ ਹੈ ਅਤੇ ਤੁਹਾਨੂੰ ਕਿੰਨੀ ਨੀਂਦ ਲੈਣੀ ਚਾਹੀਦੀ ਹੈ, ਜਾਣੋ ਇਹ ਕਿਵੇਂ ਪਤਾ ਲੱਗਦਾ ਹੈਫਾਰਮਾਸਿਊਟੀਕਲ ਉਦਯੋਗ ਵਿੱਚ ਇਹ ਉਮੀਦਾਂ ਜਤਾਈਆਂ ਜਾ ਰਹੀਆਂ ਹਨ ਕਿ ਇੱਕ ਦਿਨ ਘੱਟ ਸੌਣ ਵਾਲੇ ਲੋਕਾਂ ਬਾਰੇ ਹੋਈਆਂ ਖੋਜਾਂ ਸਦਕਾ ਅਜਿਹੀਆਂ ਦਵਾਈਆਂ ਤਿਆਰ ਕੀਤੀਆਂ ਜਾ ਸਕਣਗੀਆਂ ਜੋ ਨੀਂਦ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਨਗੀਆਂ25 ਨਵੰਬਰ 2026
- 2:29ਵੀਡੀਓ, ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਹੋੋਣ ਉੱਤੇ ਕੀ ਬੋਲੇ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ, Duration 2,29ਪੰਜਾਬ ਚੋਣਾਂ 2027 ਤੋਂ ਪਹਿਲਾਂ ਅਕਾਲੀ ਦਲ-ਭਾਜਪਾ ਗਠਜੋੜ ਦਾ ਐਲਾਨ ਹੋਇਆ ਹੈ। ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਨੇ ਗਠਜੋੜ ਤੋੜ ਲਿਆ ਸੀ।24 ਨਵੰਬਰ 2026
ਅਮਰੀਕਾ ਵੱਲੋਂ ਭਾਰਤ ਸਣੇ ਕਈ ਦੇਸ਼ਾਂ 'ਤੇ ਨਵੇਂ ਟੈਰਿਫ਼ ਲਾਉਣ ਦਾ ਐਲਾਨ, ਜਾਣੋ ਹੁਣ ਤੱਕ ਕੀ-ਕੀ ਪਤਾ ਹੈ
ਅਮਰੀਕਾ ਨੇ ਭਾਰਤ ਸਮੇਤ ਆਪਣੇ ਕਈ ਵੱਡੇ ਵਪਾਰਕ ਭਾਈਵਾਲਾਂ ’ਤੇ ਨਵੇਂ ਟੈਰਿਫ਼ ਲਾਏ ਹਨ। ਚੀਨ ’ਤੇ ਸਭ ਤੋਂ ਵੱਧ 40 ਫ਼ੀਸਦੀ ਤੱਕ ਟੈਰਿਫ਼ ਲੱਗੇਗਾ। ਜਾਣੋ, ਕਿਹੜੇ ਦੇਸ਼ਾਂ ’ਤੇ ਕਿੰਨਾ ਵਧੇਗਾ ਟੈਰਿਫ਼ ਦਾ ਬੋਝ
ਪੰਜਾਬ ਚੋਣਾਂ 2027: ਅਕਾਲੀ-ਭਾਜਪਾ ਜਿਹੜੇ ਮੁੱਦਿਆਂ ਉੱਤੇ ਇੱਕ-ਦੂਜੇ ਦੀ ਆਲੋਚਨਾ ਕਰ ਰਹੇ ਸੀ, ਕੀ ਉਹ ਮਸਲੇ ਹੁਣ ਗਠਜੋੜ ਲਈ ਚੁਣੌਤੀ ਬਣਨਗੇ
2020 ਵਿੱਚ ਖੇਤੀ ਕਾਨੂੰਨਾਂ ਅਤੇ ਕਿਸਾਨੀ ਮੁੱਦਿਆਂ ਕਾਰਨ ਟੁੱਟੇ ਅਕਾਲੀ ਦਲ-ਭਾਜਪਾ ਗਠਜੋੜ ਦੇ ਛੇ ਸਾਲਾਂ ਦੀ ਤਿੱਖੀ ਸਿਆਸੀ ਬਿਆਨਬਾਜ਼ੀ ਅਤੇ ਮਤਭੇਦਾਂ ਤੋਂ ਬਾਅਦ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੜ ਸੁਰਜੀਤ ਹੋਣ ਦੇ ਕੀ ਮਾਇਨੇ ਹਨ।
ਕੀ ਰੰਗ ਗੋਰਾ ਕਰਨ ਦਾ ਦਾਅਵਾ ਕਰਨ ਵਾਲੀ ਕਰੀਮ ਨਾਲ ਕਿਡਨੀ ਇੰਫੈਕਸ਼ਨ ਦਾ ਖ਼ਤਰਾ ਹੋ ਸਕਦਾ ਹੈ
ਕੇਰਲ ਵਿੱਚ 17 ਸਾਲ ਦੀ ਇੱਕ ਲੜਕੀ ਨੂੰ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਦੇਖ ਕੇ ਖਰੀਦੀ ਗਈ ਫੇਅਰਨੈੱਸ ਕਰੀਮ ਦੀ ਵਰਤੋਂ ਕਰਨ ਤੋਂ ਬਾਅਦ ਕਿਡਨੀ ਦੀ ਗੰਭੀਰ ਬਿਮਾਰੀ ਹੋ ਗਈ।
ਕੀ ਮਹਿੰਗਾ ਏਅਰ ਪਿਊਰੀਫਾਇਰ ਸੱਚਮੁੱਚ ਜ਼ਿਆਦਾ ਸਾਫ਼ ਹਵਾ ਦਿੰਦਾ ਹੈ? ਖ਼ਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
ਬਾਜ਼ਾਰ 'ਚ ਲਗਭਗ 999 ਰੁਪਏ ਤੋਂ ਲੈ ਕੇ 80 ਹਜ਼ਾਰ ਰੁਪਏ ਤੱਕ ਦੇ ਏਅਰ ਪਿਊਰੀਫਾਇਰ ਉਪਲੱਬਧ ਹਨ। ਪਰ ਕੀ ਕੀਮਤ ਦੇ ਨਾਲ ਇਨ੍ਹਾਂ ਦੀ ਗੁਣਵੱਤਾ ਅਤੇ ਕੰਮ ਕਰਨ ਦੀ ਸਮਰੱਥਾ ਵਿੱਚ ਵੀ ਫ਼ਰਕ ਪੈਂਦਾ ਹੈ?
ਅਗਾਮੀ ਪੰਜਾਬ ਚੋਣਾਂ ਲਈ ਅਕਾਲੀ-ਬੀਜੇਪੀ ਗਠਜੋੜ ਦਾ ਐਲਾਨ, ਅਮਿਤ ਸ਼ਾਹ ਬੋਲੇ, 'ਵੱਡੇ ਭਰਾ ਦੀ ਭੂਮਿਕਾ 'ਚ ਅਕਾਲੀ ਦਲ ਰਹੇਗਾ'
ਪਿਛਲੇ ਕਈ ਮਹੀਨਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਦੀਆਂ ਲਗਾਤਾਰ ਕਿਆਸਰਾਹੀਆਂ ਲਾਈਆਂ ਜਾ ਰਹੀਆਂ ਸਨ। ਅੱਜ ਗਠਜੋੜ ਦੇ ਰਸਮੀ ਐਲਾਨ ਨਾਲ ਇੰਨਾ ਕਿਆਸਰਾਈਆਂ ਦਾ ਅੰਤ ਹੋ ਗਿਆ।
ਜ਼ੀਸ਼ਾਨ ਅਲੀ: ਕੌਣ ਹਨ ਪਾਕਿਸਤਾਨ ਦੇ ਪਹਿਲੇ ਪੁਲਾੜ ਯਾਤਰੀ ਜੋ ਚੀਨ ਦੀ ਮਦਦ ਨਾਲ ਪੁਲਾੜ ਵਿੱਚ ਗਏ
ਚੀਨ ਦੇ ਸ਼ੇਨਝੋਉ-24 ਮਿਸ਼ਨ ਲਈ ਪਾਕਿਸਤਾਨੀ ਪੁਲਾੜ ਯਾਤਰੀ ਮੁਹੰਮਦ ਜ਼ੀਸ਼ਾਨ ਅਲੀ ਦੀ ਚੋਣ ਕੀਤੀ ਗਈ ਹੈ। ਉਹ ਤਿਆਨਗੋਂਗ ਪੁਲਾੜ ਸਟੇਸ਼ਨ 'ਤੇ ਵਿਗਿਆਨਕ ਪ੍ਰਯੋਗ ਕਰਨਗੇ। ਉਨ੍ਹਾਂ ਲਈ ਹਲਾਲ ਪੁਲਾੜ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਸੋਨੇ ਵਿੱਚ ਮਿਲਾਵਟ ਦਾ ਨਵਾਂ ਖ਼ਦਸ਼ਾ: ਹਾਲਮਾਰਕ ਕਿੰਨਾ ਭਰੋਸੇਯੋਗ ਅਤੇ ਗਾਹਕ ਕੀ ਕਰਨ?
ਸੋਨੇ ਵਿੱਚ ਰੇਨੀਅਮ ਦੀ ਮਿਲਾਵਟ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦੂਜੇ ਪਾਸੇ, ਆਲ ਇੰਡੀਆ ਜੈਮ ਐਂਡ ਜਿਊਲਰੀ ਡੋਮੈਸਟਿਕ ਕੌਂਸਲ ਨੇ ਵੀ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਕਈ ਲੋਕਾਂ ਲਈ ਸਿਰਫ਼ ਚਾਰ ਘੰਟੇ ਨੀਂਦ ਹੀ ਕਾਫ਼ੀ ਕਿਉਂ ਹੁੰਦੀ ਹੈ ਅਤੇ ਤੁਹਾਨੂੰ ਕਿੰਨੀ ਨੀਂਦ ਲੈਣੀ ਚਾਹੀਦੀ ਹੈ, ਜਾਣੋ ਇਹ ਕਿਵੇਂ ਪਤਾ ਲੱਗਦਾ ਹੈ
ਫਾਰਮਾਸਿਊਟੀਕਲ ਉਦਯੋਗ ਵਿੱਚ ਇਹ ਉਮੀਦਾਂ ਜਤਾਈਆਂ ਜਾ ਰਹੀਆਂ ਹਨ ਕਿ ਇੱਕ ਦਿਨ ਘੱਟ ਸੌਣ ਵਾਲੇ ਲੋਕਾਂ ਬਾਰੇ ਹੋਈਆਂ ਖੋਜਾਂ ਸਦਕਾ ਅਜਿਹੀਆਂ ਦਵਾਈਆਂ ਤਿਆਰ ਕੀਤੀਆਂ ਜਾ ਸਕਣਗੀਆਂ ਜੋ ਨੀਂਦ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਨਗੀਆਂ
ਵੀਡੀਓ, ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਹੋੋਣ ਉੱਤੇ ਕੀ ਬੋਲੇ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ, Duration 2,29
ਪੰਜਾਬ ਚੋਣਾਂ 2027 ਤੋਂ ਪਹਿਲਾਂ ਅਕਾਲੀ ਦਲ-ਭਾਜਪਾ ਗਠਜੋੜ ਦਾ ਐਲਾਨ ਹੋਇਆ ਹੈ। ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਨੇ ਗਠਜੋੜ ਤੋੜ ਲਿਆ ਸੀ।
ਭਾਰਤੀ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ
ਇਸ ਇੰਟਰੈਕਟਿਵ ਨੂੰ ਵੇਖਣ ਲਈ ਜਾਵਾ ਸਕ੍ਰਿਪਟ ਵਾਲਾ ਆਧੁਨਿਕ ਬ੍ਰਾਊਜ਼ਰ ਅਤੇ ਇੱਕ ਸਥਿਰ ਇੰਟਰਨੈੱਟ ਕਨੈਕਸ਼ਨ ਲਾਜ਼ਮੀ ਹੈ।
ਸ਼ਾਰਟ ਵੀਡੀਓਜ਼
- 00:36 ਵੀਡੀਓ, ਉੱਤਰ ਪ੍ਰਦੇਸ਼ ਪੁਲਿਸ ਨੇ ਕਿੱਥੋਂ ਫੜੀ ਨਲਕੇ ਨਾਲ ਨਿਕਲਦੀ ਸ਼ਰਾਬ, Duration 0,36
- 01:38 ਵੀਡੀਓ, ਗੁਰਪੁਰਬ ਮੌਕੇ ਨਨਕਾਣਾ ਸਾਹਿਬ ਵਿਖੇ ਸਜਾਇਆ ਗਿਆ ਨਗਰ ਕੀਰਤਨ, Duration 1,38
- 00:30 ਵੀਡੀਓ, ਅਮ੍ਰਿਤਪਾਲ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਏ, Duration 0,30
- 01:18 ਵੀਡੀਓ, ਅਮ੍ਰਿਤਪਾਲ ਸਿੰਘ ਦੀ ਕਸਟਡੀ ਪੈਰੋਲ ਉੱਤੇ ਹੋਏ ਖ਼ਰਚੇ ਅਤੇ ਉਨ੍ਹਾਂ ਦੀ ਦਾਦੀ ਦੀ ਇੱਛਾ ਬਾਰੇ ਬਲਵਿੰਦਰ ਕੌਰ ਨੇ ਕੀ ਦੱਸਿਆ, Duration 1,18
- 01:00 ਵੀਡੀਓ, ਕਿਸੇ ਸਮੇਂ ਦੁਨੀਆ ਦੇ ਸਭ ਤੋਂ ਤੇਜ਼ ਰਹੇ ਜਹਾਜ਼ 'ਚ ਗਏ ਗੋਤਾਖੋਰ, Duration 1,00
- 00:24 ਵੀਡੀਓ, ਇਰਾਨ ’ਚ ਇਹ ਝੀਲ ਅਜਿਹੀ ਕਿਉਂ ਨਜ਼ਰ ਆ ਰਹੀ ਹੈ?, Duration 0,24
- 00:15 ਵੀਡੀਓ, ਇਟਲੀ ਵਿੱਚ ਸਮੁੰਦਰ ਉਪਰ ਕਦੇ ਅਜਿਹਾ ਨਜ਼ਾਰਾ ਦੇਖਿਆ ਹੈ?, Duration 0,15
- 00:44 ਵੀਡੀਓ, ਟਰੰਪ ਨੇ ਮਿਡਟਰਮ ਚੋਣਾਂ ਦੇ ਨਤੀਜਿਆਂ ਬਾਰੇ ਕੀ ਕਿਹਾ , Duration 0,44
- 02:23 ਵੀਡੀਓ, 'ਛੱਲੜੇ-ਛੱਲੜੇ ਵਾਲ' ਵਾਇਰਲ ਗੀਤ ਪਿੱਛੇ ਕੀ ਹੈ ਕਹਾਣੀ, Duration 2,23
- 00:53 ਵੀਡੀਓ, ਇਸ ਸ਼ਖਸ ਨੇ ਰੋਬੋਟਸ ਨੂੰ ਸਿਖਾਏ ਡਾਂਸ ਮੂਵਜ਼, Duration 0,53
- 02:04 ਵੀਡੀਓ, ਇਸ ਮਹਿਲਾ ਨੂੰ ਕਿਉਂ ਕਿਹਾ ਜਾਂਦਾ ਹੈ 'ਸਨੇਕ ਲੇਡੀ' , ਇਨ੍ਹਾਂ 'ਤੇ ਕੇਸ ਕਿਉਂ ਦਰਜ ਹੋਇਆ ਹੈ?, Duration 2,04
- 01:17 ਵੀਡੀਓ, ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਜ਼ਮਾਨਤ ਮਿਲਣ ਮਗਰੋਂ ਹੋਏ ਰਿਹਾਅ, Duration 1,17
ਸ਼ਾਰਟ ਵੀਡੀਓਜ਼ ਦਾ ਅੰਤ
ਬੀਬੀਸੀ ਵਿਸ਼ੇਸ਼
- ਕੌਣ ਹਨ ਓਨਟਾਰੀਓ ਲਿਬਰਲ ਪਾਰਟੀ ਦੇ ਨਵੇਂ ਆਗੂ ਨਵਦੀਪ ਸਿੰਘ ਬੈਂਸ, ਕੀ ਹਨ ਇਸ ਪੰਜਾਬੀ ਆਗੂ ਦੀ ਅਗਵਾਈ ਦੇ ਸਿਆਸੀ ਮਾਅਨੇ ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀ ਭਾਈਚਾਰੇ ਦੇ ਦਬਦਬੇ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਥੋਂ ਦੀ ਸੰਸਦੀ ਚੋਣਾਂ ਵਿੱਚ ਓਨਟਾਰੀਓ ਸੂਬੇ ਵਿੱਚ ਸਾਰੀਆਂ ਹੀ ਪਾਰਟੀਆਂ ਪੰਜਾਬੀਆਂ ਵੋਟਰਾਂ ਦੀ ਅਹਿਮੀਅਤ ਨੂੰ ਜਾਣ ਕੇ ਉਮੀਦਵਾਰ ਵੀ ਇਸੀ ਭਾਈਚਾਰੇ ਵਿਚੋਂ ਉਤਾਰਦੇ ਹਨ24 ਨਵੰਬਰ 2026
- ਜੈਨਸਨ ਹੁਆਂਗ ਨੂੰ ਅਹੁਦੇ ਤੋਂ ਹਟਾਉਣਾ ਇੰਨਾ ਆਸਾਨ ਕਿਉਂ ਨਹੀਂ ਸੀ? ਉਹ ਦੁਨੀਆਂ ਦੇ ਕੁਝ ਚੁਣਿੰਦਾ ਲੋਕਾਂ ਵਿੱਚੋਂ ਇੱਕ ਸਨ ਜੋ ਭਰੋਸੇਯੋਗ ਢੰਗ ਨਾਲ ਕਹਿ ਸਕਦੇ ਸਨ ਕਿ ਉਹ ਰਾਸ਼ਟਰਪਤੀ ਟਰੰਪ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੋਹਾਂ ਦੇ ਮਨ ਦੀ ਗੱਲ ਜਾਣਦੇ ਹਨ। 25 ਨਵੰਬਰ 2026
- 'ਮੇਰੀਆਂ ਤਿੰਨ ਧੀਆਂ, ਘਰੋਂ ਬਾਹਰ ਨਿਕਲਣ ਤੋਂ ਡਰ ਲੱਗਦਾ,' ਪੰਜਾਬ 'ਚ ਕਤਲ ਦੀਆਂ ਘਟਨਾਵਾਂ ਨੇ ਕਿਵੇਂ ਵਧਾਈ ਚਿੰਤਾ, ਕੀ ਕਹਿੰਦੇ ਅੰਕੜੇ?ਵਿਸ਼ੇਸ਼ ਡੀਜੀਪੀ (ਕਾਨੂੰਨ-ਵਿਵਸਥਾ) ਪ੍ਰਵੀਨ ਸਿਨਹਾ ਨੇ ਦੱਸਿਆ ਕਿ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਪਿਛਲੇ 10 ਮਹੀਨਿਆਂ ਦੌਰਾਨ 20 ਨਵੰਬਰ ਤੱਕ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 1.67 ਲੱਖ ਛਾਪੇ ਮਾਰ ਕੇ ਗੈਂਗਸਟਰਾਂ ਅਤੇ ਉਨ੍ਹਾਂ ਨਾਲ ਜੁੜੇ ਅਪਰਾਧੀਆਂ ਸਮੇਤ 85,598 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 23 ਨਵੰਬਰ 2026
- ਰਾਜ ਕੁੰਦਰਾ ਦੀ ਫ਼ਿਲਮ 'ਨਿਹੰਗ' ਬਾਰੇ ਕੀ ਵਿਵਾਦ ਹੈ, ਸਿੱਖ ਗੁਰੂਆਂ ਅਤੇ ਸ਼ਖਸੀਅਤਾਂ ’ਤੇ ਫ਼ਿਲਮਾਂ ਬਣਨ ਬਾਰੇ ਅਕਾਲ ਤਖ਼ਤ ਦੇ ਕੀ ਦਿਸ਼ਾ-ਨਿਰਦੇਸ਼ ਹਨਰਾਜ ਕੁੰਦਰਾ ਵੱਲੋਂ ਆਪਣੀ ਫ਼ਿਲਮ ‘ਨਿਹੰਗ’ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਜ਼ੂਰੀ ਮਿਲਣ ਦੇ ਦਾਅਵੇ ਨੂੰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖਾਰਜ ਕਰ ਦਿੱਤਾ ਹੈ।22 ਨਵੰਬਰ 2026
- ਅਮ੍ਰਿਤਪਾਲ ਸਿੰਘ ਦੀ ਤਿੰਨ ਘੰਟੇ ਦੀ ਪੈਰੋਲ: ਦਾਦੀ ਦੇ ਸਸਕਾਰ ਮੌਕੇ ਜੁੜਿਆ ਵੱਡਾ ਇਕੱਠ, ਕੀ ਪੰਜਾਬ ਦੀ ਸਿਆਸਤ 'ਤੇ ਪਵੇਗਾ ਅਸਰਸਿਆਸੀ ਮਾਹਰਾਂ ਮੁਤਾਬਕ ਅਮ੍ਰਿਤਪਾਲ ਨੂੰ ਦੇਖਣ ਆਏ ਇਕੱਠ ਨਾਲ 'ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਮਜ਼ਬੂਤੀ ਮਿਲ ਸਕਦੀ ਹੈ ਪਰ ਕੀ ਇਹ ਮਜ਼ਬੂਤੀ ਵੋਟਾਂ ਵਿੱਚ ਤਬਦੀਲ ਹੋ ਸਕੇਗੀ, ਮਾਹਿਰਾਂ ਤੋਂ ਸਮਝੋ।22 ਨਵੰਬਰ 2026
- 'ਮੈਂ ਜੇਲ੍ਹ ਵਿੱਚ ਬਗ਼ੈਰ ਇਲਾਜ ਤੋਂ ਮਰ ਗਿਆ ਤਾਂ ਅਦਾਲਤਾਂ ਵਿੱਚ ਕਿਵੇਂ ਸਾਬਤ ਕਰਾਂਗਾ ਕਿ ਮੈਂ ਬੇਗੁਨਾਹ ਸੀ', ਇਮਰਾਨ ਖ਼ਾਨ ਦੀ ਚਿੱਠੀ 'ਤੇ ਹਨੀਫ਼ ਦਾ ਨਜ਼ਰੀਆਇਮਰਾਨ ਖ਼ਾਨ ਨੇ ਜੇਲ੍ਹ ਵਿੱਚੋਂ ਪਾਕਿਸਤਾਨ ਦੇ ਜੱਜਾਂ ਨੂੰ ਅਰਜ਼ੀ ਭੇਜ ਕੇ ਆਪਣੀ ਵਿਗੜਦੀ ਸਿਹਤ, ਇਲਾਜ ਦੀ ਘਾਟ ਅਤੇ ਪਰਿਵਾਰ ਤੇ ਵਕੀਲਾਂ ਨਾਲ ਮੁਲਾਕਾਤ ਨਾ ਹੋਣ ਦਾ ਮੁੱਦਾ ਚੁੱਕਦਿਆਂ ਕੈਦੀਆਂ ਦੇ ਬੁਨਿਆਦੀ ਹੱਕਾਂ ਦੀ ਮੰਗ ਕੀਤੀ ਹੈ।22 ਨਵੰਬਰ 2026
- ਅਮਰੀਕਾ 'ਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਮਾਮਲੇ 'ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 19 ਸਾਲ ਦੀ ਸਜ਼ਾਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਫਰਵਰੀ ਵਿੱਚ ਕਤਲ ਲਈ ਸੁਪਾਰੀ ਦੇਣ (ਮਰਡਰ-ਫ਼ਾਰ-ਹਾਇਰ), ਅਜਿਹੀ ਹੱਤਿਆ ਦੀ ਸਾਜ਼ਿਸ਼ ਰਚਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ ਕਬੂਲ ਕਰ ਲਏ ਸਨ...21 ਨਵੰਬਰ 2026
- ਸਰੀਰ ’ਚ ਆਇਰਨ ਵਧਾਉਣ ਦੇ 5 ਹੈਰਾਨੀਜਨਕ ਤਰੀਕੇ, ਜਿਨ੍ਹਾਂ ਦਾ ਮੀਟ ਨਾਲ ਕੋਈ ਲੈਣਾ-ਦੇਣਾ ਨਹੀਂਪਾਲਕ ਉਬਾਲ ਕੇ ਖਾਓ, ਆਇਰਨ ਵਾਲੇ ਭੋਜਨ ਨਾਲ ਨਿੰਬੂ ਲਓ, ਸੌਰਡੋ ਬਰੈੱਡ ਖਾਓ ਅਤੇ ਖਾਣੇ ਤੋਂ ਦੋ ਘੰਟੇ ਬਾਅਦ ਚਾਹ-ਕੌਫੀ ਪੀਓ। ਇਸ ਨਾਲ ਆਇਰਨ ਦਾ ਸੋਖਣ ਵਧ ਸਕਦਾ ਹੈ।21 ਨਵੰਬਰ 2026
- 6:41ਵੀਡੀਓ, ਪੰਜਾਬ ਦਾ ਉਹ ਪਿੰਡ ਜਿੱਥੋਂ ਦੇ ਲੋਕ ਕਈ ਕੰਮਾਂ ਲਈ ਹਿਮਾਚਲ ਪ੍ਰਦੇਸ਼ ਦੇ ਸਹਾਰੇ ਹਨ, Duration 6,41ਇਹ ਰੂਪਨਗਰ ਜ਼ਿਲ੍ਹੇ ਦੇ ਸ੍ਰੀ ਅਨੰਦਪੁਰ ਸਾਹਿਬ ਬਲਾਕ ਅਧੀਨ ਪੈਂਦਾ ਕੱਲਰ ਪਿੰਡ ਹੈ। ਇੱਥੋਂ ਦੇ ਕਈ ਲੋਕਾਂ ਨੂੰ ਪੜ੍ਹਾਈ, ਬਿਜਲੀ ਅਤੇ ਪਾਣੀ ਲਈ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਉੱਤੇ ਨਿਰਭਰ ਹੋਣਾ ਪੈਂਦਾ ਹੈ। 20 ਨਵੰਬਰ 2026
- ਲਾਹੌਰੀ ਜ਼ੀਰਾ, ਕੈਂਪਾ ਜੀਰਾ: ਜੀਰੇ ਦੇ ਸਵਾਦ ਵਾਲੇ ਫਿਜ਼ੀ ਡਰਿੰਕ ਭਾਰਤ ਵਿੱਚ ਕਿਵੇਂ ਵੱਡੀਆਂ ਕੋਲਾ ਕੰਪਨੀਆਂ ਨੂੰ ਦੇ ਰਹੇ ਟੱਕਰਭਾਰਤ ਵਿੱਚ ਬੀਤੇ ਕੁਝ ਸਾਲਾਂ ਵਿੱਚ ਜੀਰੇ ਦੇ ਸਵਾਦ ਵਾਲੇ ਫਿਜ਼ੀ ਡਰਿੰਕ ਭਾਰਤ ਵਿੱਚ ਖੂਬ ਪਸੰਦ ਕੀਤੇ ਜਾ ਰਹੇ ਹਨ। ਇਸ ਸੈਗਮੈਂਟ ਦੀਆਂ ਕੰਪਨੀਆਂ ਕੋਲਾ ਕੰਪਨੀਆਂ ਨੂੰ ਚੁਣੌਤੀ ਦੇ ਰਹੀਆਂ ਹਨ।21 ਨਵੰਬਰ 2026
- '6 ਸਾਲਾਂ ਦੀ ਧੀ ਦਿੱਖਦੀ ਹੈ 80 ਸਾਲ ਦੀ', ਆਖ਼ਰ ਇਹ ਕਿਹੜੀਆਂ ਬਿਮਾਰੀ ਹੈ? ਕਟਿਸ ਲਾਕਸ਼ ਇੰਟਰਨੈਸ਼ਨਲ ਨਾਮੀ ਇੱਕ ਇੰਟਰਨੈਸ਼ਨਲ ਐਨਜੀਓ ਮੁਤਾਬਕ ਵਿਸ਼ਵ ਭਰ ਵਿੱਚ ਲਗਭਗ 400 ਲੋਕ ਜਾਂ ਪ੍ਰਤੀ ਦੋ ਲੱਖ ਲੋਕਾਂ ਵਿੱਚੋਂ ਇੱਕ ਵਿਅਕਤੀ ਇਸ ਬਿਮਾਰੀ ਤੋਂ ਪ੍ਰਭਾਵਿਤ ਹੈ। ਭਾਰਤ ਵਿਚ ਸੱਤ ਲੋਕ ਇਸ ਤੋਂ ਪ੍ਰਭਾਵਿਤ ਹਨ।24 ਨਵੰਬਰ 2026
- 4:03ਵੀਡੀਓ, ਪੰਜਾਬ ਦਾ ਉਹ ਪਿੰਡ, ਜਿੱਥੇ ਕਰੀਬ 2000 ਮੱਝਾਂ ਘਰਾਂ 'ਚੋਂ ਆਪੇ ਨਿਕਲਦੀਆਂ ਹਨ ਅਤੇ ਸ਼ਾਮ ਨੂੰ ਆਪੋ-ਆਪਣੇ ਘਰ ਖੁਦ ਹੀ ਮੁੜ ਆਉਂਦੀਆਂ ਹਨ, Duration 4,03ਇਸ ਪਿੰਡ ਵਿੱਚ ਇਹ ਰਵਾਇਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ, ਜਿੱਥੇ ਲੋਕ ਸਵੇਰ ਸਮੇਂ ਆਪਣੇ ਪਸ਼ੂਆਂ ਦੇ ਸੰਗਲ ਖੋਲ੍ਹ ਦਿੰਦੇ ਹਨ ਤੇ ਉਸ ਮਗਰੋਂ ਦੇਖਣ ਨੂੰ ਮਿਲਦਾ ਇੱਕ ਵੱਖਰਾ ਨਜ਼ਾਰਾ...19 ਨਵੰਬਰ 2026
ਕੌਣ ਹਨ ਓਨਟਾਰੀਓ ਲਿਬਰਲ ਪਾਰਟੀ ਦੇ ਨਵੇਂ ਆਗੂ ਨਵਦੀਪ ਸਿੰਘ ਬੈਂਸ, ਕੀ ਹਨ ਇਸ ਪੰਜਾਬੀ ਆਗੂ ਦੀ ਅਗਵਾਈ ਦੇ ਸਿਆਸੀ ਮਾਅਨੇ
ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀ ਭਾਈਚਾਰੇ ਦੇ ਦਬਦਬੇ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਥੋਂ ਦੀ ਸੰਸਦੀ ਚੋਣਾਂ ਵਿੱਚ ਓਨਟਾਰੀਓ ਸੂਬੇ ਵਿੱਚ ਸਾਰੀਆਂ ਹੀ ਪਾਰਟੀਆਂ ਪੰਜਾਬੀਆਂ ਵੋਟਰਾਂ ਦੀ ਅਹਿਮੀਅਤ ਨੂੰ ਜਾਣ ਕੇ ਉਮੀਦਵਾਰ ਵੀ ਇਸੀ ਭਾਈਚਾਰੇ ਵਿਚੋਂ ਉਤਾਰਦੇ ਹਨ
ਜੈਨਸਨ ਹੁਆਂਗ ਨੂੰ ਅਹੁਦੇ ਤੋਂ ਹਟਾਉਣਾ ਇੰਨਾ ਆਸਾਨ ਕਿਉਂ ਨਹੀਂ ਸੀ?
ਉਹ ਦੁਨੀਆਂ ਦੇ ਕੁਝ ਚੁਣਿੰਦਾ ਲੋਕਾਂ ਵਿੱਚੋਂ ਇੱਕ ਸਨ ਜੋ ਭਰੋਸੇਯੋਗ ਢੰਗ ਨਾਲ ਕਹਿ ਸਕਦੇ ਸਨ ਕਿ ਉਹ ਰਾਸ਼ਟਰਪਤੀ ਟਰੰਪ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੋਹਾਂ ਦੇ ਮਨ ਦੀ ਗੱਲ ਜਾਣਦੇ ਹਨ।
'ਮੇਰੀਆਂ ਤਿੰਨ ਧੀਆਂ, ਘਰੋਂ ਬਾਹਰ ਨਿਕਲਣ ਤੋਂ ਡਰ ਲੱਗਦਾ,' ਪੰਜਾਬ 'ਚ ਕਤਲ ਦੀਆਂ ਘਟਨਾਵਾਂ ਨੇ ਕਿਵੇਂ ਵਧਾਈ ਚਿੰਤਾ, ਕੀ ਕਹਿੰਦੇ ਅੰਕੜੇ?
ਵਿਸ਼ੇਸ਼ ਡੀਜੀਪੀ (ਕਾਨੂੰਨ-ਵਿਵਸਥਾ) ਪ੍ਰਵੀਨ ਸਿਨਹਾ ਨੇ ਦੱਸਿਆ ਕਿ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਪਿਛਲੇ 10 ਮਹੀਨਿਆਂ ਦੌਰਾਨ 20 ਨਵੰਬਰ ਤੱਕ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 1.67 ਲੱਖ ਛਾਪੇ ਮਾਰ ਕੇ ਗੈਂਗਸਟਰਾਂ ਅਤੇ ਉਨ੍ਹਾਂ ਨਾਲ ਜੁੜੇ ਅਪਰਾਧੀਆਂ ਸਮੇਤ 85,598 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਰਾਜ ਕੁੰਦਰਾ ਦੀ ਫ਼ਿਲਮ 'ਨਿਹੰਗ' ਬਾਰੇ ਕੀ ਵਿਵਾਦ ਹੈ, ਸਿੱਖ ਗੁਰੂਆਂ ਅਤੇ ਸ਼ਖਸੀਅਤਾਂ ’ਤੇ ਫ਼ਿਲਮਾਂ ਬਣਨ ਬਾਰੇ ਅਕਾਲ ਤਖ਼ਤ ਦੇ ਕੀ ਦਿਸ਼ਾ-ਨਿਰਦੇਸ਼ ਹਨ
ਰਾਜ ਕੁੰਦਰਾ ਵੱਲੋਂ ਆਪਣੀ ਫ਼ਿਲਮ ‘ਨਿਹੰਗ’ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਜ਼ੂਰੀ ਮਿਲਣ ਦੇ ਦਾਅਵੇ ਨੂੰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖਾਰਜ ਕਰ ਦਿੱਤਾ ਹੈ।
ਅਮ੍ਰਿਤਪਾਲ ਸਿੰਘ ਦੀ ਤਿੰਨ ਘੰਟੇ ਦੀ ਪੈਰੋਲ: ਦਾਦੀ ਦੇ ਸਸਕਾਰ ਮੌਕੇ ਜੁੜਿਆ ਵੱਡਾ ਇਕੱਠ, ਕੀ ਪੰਜਾਬ ਦੀ ਸਿਆਸਤ 'ਤੇ ਪਵੇਗਾ ਅਸਰ
ਸਿਆਸੀ ਮਾਹਰਾਂ ਮੁਤਾਬਕ ਅਮ੍ਰਿਤਪਾਲ ਨੂੰ ਦੇਖਣ ਆਏ ਇਕੱਠ ਨਾਲ 'ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਮਜ਼ਬੂਤੀ ਮਿਲ ਸਕਦੀ ਹੈ ਪਰ ਕੀ ਇਹ ਮਜ਼ਬੂਤੀ ਵੋਟਾਂ ਵਿੱਚ ਤਬਦੀਲ ਹੋ ਸਕੇਗੀ, ਮਾਹਿਰਾਂ ਤੋਂ ਸਮਝੋ।
'ਮੈਂ ਜੇਲ੍ਹ ਵਿੱਚ ਬਗ਼ੈਰ ਇਲਾਜ ਤੋਂ ਮਰ ਗਿਆ ਤਾਂ ਅਦਾਲਤਾਂ ਵਿੱਚ ਕਿਵੇਂ ਸਾਬਤ ਕਰਾਂਗਾ ਕਿ ਮੈਂ ਬੇਗੁਨਾਹ ਸੀ', ਇਮਰਾਨ ਖ਼ਾਨ ਦੀ ਚਿੱਠੀ 'ਤੇ ਹਨੀਫ਼ ਦਾ ਨਜ਼ਰੀਆ
ਇਮਰਾਨ ਖ਼ਾਨ ਨੇ ਜੇਲ੍ਹ ਵਿੱਚੋਂ ਪਾਕਿਸਤਾਨ ਦੇ ਜੱਜਾਂ ਨੂੰ ਅਰਜ਼ੀ ਭੇਜ ਕੇ ਆਪਣੀ ਵਿਗੜਦੀ ਸਿਹਤ, ਇਲਾਜ ਦੀ ਘਾਟ ਅਤੇ ਪਰਿਵਾਰ ਤੇ ਵਕੀਲਾਂ ਨਾਲ ਮੁਲਾਕਾਤ ਨਾ ਹੋਣ ਦਾ ਮੁੱਦਾ ਚੁੱਕਦਿਆਂ ਕੈਦੀਆਂ ਦੇ ਬੁਨਿਆਦੀ ਹੱਕਾਂ ਦੀ ਮੰਗ ਕੀਤੀ ਹੈ।
ਅਮਰੀਕਾ 'ਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਮਾਮਲੇ 'ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 19 ਸਾਲ ਦੀ ਸਜ਼ਾ
ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਫਰਵਰੀ ਵਿੱਚ ਕਤਲ ਲਈ ਸੁਪਾਰੀ ਦੇਣ (ਮਰਡਰ-ਫ਼ਾਰ-ਹਾਇਰ), ਅਜਿਹੀ ਹੱਤਿਆ ਦੀ ਸਾਜ਼ਿਸ਼ ਰਚਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ ਕਬੂਲ ਕਰ ਲਏ ਸਨ...
ਸਰੀਰ ’ਚ ਆਇਰਨ ਵਧਾਉਣ ਦੇ 5 ਹੈਰਾਨੀਜਨਕ ਤਰੀਕੇ, ਜਿਨ੍ਹਾਂ ਦਾ ਮੀਟ ਨਾਲ ਕੋਈ ਲੈਣਾ-ਦੇਣਾ ਨਹੀਂ
ਪਾਲਕ ਉਬਾਲ ਕੇ ਖਾਓ, ਆਇਰਨ ਵਾਲੇ ਭੋਜਨ ਨਾਲ ਨਿੰਬੂ ਲਓ, ਸੌਰਡੋ ਬਰੈੱਡ ਖਾਓ ਅਤੇ ਖਾਣੇ ਤੋਂ ਦੋ ਘੰਟੇ ਬਾਅਦ ਚਾਹ-ਕੌਫੀ ਪੀਓ। ਇਸ ਨਾਲ ਆਇਰਨ ਦਾ ਸੋਖਣ ਵਧ ਸਕਦਾ ਹੈ।
ਵੀਡੀਓ, ਪੰਜਾਬ ਦਾ ਉਹ ਪਿੰਡ ਜਿੱਥੋਂ ਦੇ ਲੋਕ ਕਈ ਕੰਮਾਂ ਲਈ ਹਿਮਾਚਲ ਪ੍ਰਦੇਸ਼ ਦੇ ਸਹਾਰੇ ਹਨ, Duration 6,41
ਇਹ ਰੂਪਨਗਰ ਜ਼ਿਲ੍ਹੇ ਦੇ ਸ੍ਰੀ ਅਨੰਦਪੁਰ ਸਾਹਿਬ ਬਲਾਕ ਅਧੀਨ ਪੈਂਦਾ ਕੱਲਰ ਪਿੰਡ ਹੈ। ਇੱਥੋਂ ਦੇ ਕਈ ਲੋਕਾਂ ਨੂੰ ਪੜ੍ਹਾਈ, ਬਿਜਲੀ ਅਤੇ ਪਾਣੀ ਲਈ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਉੱਤੇ ਨਿਰਭਰ ਹੋਣਾ ਪੈਂਦਾ ਹੈ।
ਲਾਹੌਰੀ ਜ਼ੀਰਾ, ਕੈਂਪਾ ਜੀਰਾ: ਜੀਰੇ ਦੇ ਸਵਾਦ ਵਾਲੇ ਫਿਜ਼ੀ ਡਰਿੰਕ ਭਾਰਤ ਵਿੱਚ ਕਿਵੇਂ ਵੱਡੀਆਂ ਕੋਲਾ ਕੰਪਨੀਆਂ ਨੂੰ ਦੇ ਰਹੇ ਟੱਕਰ
ਭਾਰਤ ਵਿੱਚ ਬੀਤੇ ਕੁਝ ਸਾਲਾਂ ਵਿੱਚ ਜੀਰੇ ਦੇ ਸਵਾਦ ਵਾਲੇ ਫਿਜ਼ੀ ਡਰਿੰਕ ਭਾਰਤ ਵਿੱਚ ਖੂਬ ਪਸੰਦ ਕੀਤੇ ਜਾ ਰਹੇ ਹਨ। ਇਸ ਸੈਗਮੈਂਟ ਦੀਆਂ ਕੰਪਨੀਆਂ ਕੋਲਾ ਕੰਪਨੀਆਂ ਨੂੰ ਚੁਣੌਤੀ ਦੇ ਰਹੀਆਂ ਹਨ।
'6 ਸਾਲਾਂ ਦੀ ਧੀ ਦਿੱਖਦੀ ਹੈ 80 ਸਾਲ ਦੀ', ਆਖ਼ਰ ਇਹ ਕਿਹੜੀਆਂ ਬਿਮਾਰੀ ਹੈ?
ਕਟਿਸ ਲਾਕਸ਼ ਇੰਟਰਨੈਸ਼ਨਲ ਨਾਮੀ ਇੱਕ ਇੰਟਰਨੈਸ਼ਨਲ ਐਨਜੀਓ ਮੁਤਾਬਕ ਵਿਸ਼ਵ ਭਰ ਵਿੱਚ ਲਗਭਗ 400 ਲੋਕ ਜਾਂ ਪ੍ਰਤੀ ਦੋ ਲੱਖ ਲੋਕਾਂ ਵਿੱਚੋਂ ਇੱਕ ਵਿਅਕਤੀ ਇਸ ਬਿਮਾਰੀ ਤੋਂ ਪ੍ਰਭਾਵਿਤ ਹੈ। ਭਾਰਤ ਵਿਚ ਸੱਤ ਲੋਕ ਇਸ ਤੋਂ ਪ੍ਰਭਾਵਿਤ ਹਨ।
ਵੀਡੀਓ, ਪੰਜਾਬ ਦਾ ਉਹ ਪਿੰਡ, ਜਿੱਥੇ ਕਰੀਬ 2000 ਮੱਝਾਂ ਘਰਾਂ 'ਚੋਂ ਆਪੇ ਨਿਕਲਦੀਆਂ ਹਨ ਅਤੇ ਸ਼ਾਮ ਨੂੰ ਆਪੋ-ਆਪਣੇ ਘਰ ਖੁਦ ਹੀ ਮੁੜ ਆਉਂਦੀਆਂ ਹਨ, Duration 4,03
ਇਸ ਪਿੰਡ ਵਿੱਚ ਇਹ ਰਵਾਇਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ, ਜਿੱਥੇ ਲੋਕ ਸਵੇਰ ਸਮੇਂ ਆਪਣੇ ਪਸ਼ੂਆਂ ਦੇ ਸੰਗਲ ਖੋਲ੍ਹ ਦਿੰਦੇ ਹਨ ਤੇ ਉਸ ਮਗਰੋਂ ਦੇਖਣ ਨੂੰ ਮਿਲਦਾ ਇੱਕ ਵੱਖਰਾ ਨਜ਼ਾਰਾ...
ਬੀਬੀਸੀ ਪੰਜਾਬੀ ਵਟਸਐਪ ’ਤੇ
ਬੀਬੀਸੀ ਦੀ ਖ਼ਾਸ ਸੀਰੀਜ਼ - 'ਸਿਹਤ ਸੀਕ੍ਰੇਟਸ'
- ਫੈਟੀ ਲਿਵਰ ਵਾਲਿਆਂ ਨੂੰ ਕੀ ਸ਼ਰਾਬ ਛੱਡ ਦੇਣੀ ਚਾਹੀਦੀ ਹੈ? ਜੇਕਰ ਲਿਵਰ ਬਚਾਉਣਾ ਹੈ ਤਾਂ ਇਹ ਸਭ ਜਾਣਨਾ ਜ਼ਰੂਰੀ26 ਜੁਲਾਈ 2026
- ਸਕਿੱਨ ਸੋਹਣੀ ਤੇ ਚਮਕਦਾਰ ਚਾਹੀਦੀ ਹੈ ਤਾਂ ਇਹ 5 ਫਾਰਮੂਲੇ ਪਤਾ ਹੋਣੇ ਜ਼ਰੂਰੀ ਹਨ13 ਜੁਲਾਈ 2026
- ਜਿਨ੍ਹਾਂ ਜੋੜਿਆਂ ਨੂੰ ਮਾਪੇ ਬਣਨ ਵਿੱਚ ਦਿੱਕਤਾਂ ਆ ਰਹੀਆਂ, ਉਹ ਆਪਣੀ ਜ਼ਿੰਦਗੀ 'ਚ ਕਰਨ ਇਹ ਬਦਲਾਅ9 ਅਗਸਤ 2026
- ਨੌਜਵਾਨਾਂ ਵਿੱਚ ਹਾਰਟ ਅਟੈਕ ਹੋਣ ਦੇ ਇਹ ਹਨ 3 ਸਭ ਤੋਂ ਵੱਡੇ ਕਾਰਨ, ਬਚਾਅ ਲਈ ਲਿਆਓ ਇਹ ਬਦਲਾਅ6 ਸਤੰਬਰ 2026
ਫੈਟੀ ਲਿਵਰ ਵਾਲਿਆਂ ਨੂੰ ਕੀ ਸ਼ਰਾਬ ਛੱਡ ਦੇਣੀ ਚਾਹੀਦੀ ਹੈ? ਜੇਕਰ ਲਿਵਰ ਬਚਾਉਣਾ ਹੈ ਤਾਂ ਇਹ ਸਭ ਜਾਣਨਾ ਜ਼ਰੂਰੀ
ਸਕਿੱਨ ਸੋਹਣੀ ਤੇ ਚਮਕਦਾਰ ਚਾਹੀਦੀ ਹੈ ਤਾਂ ਇਹ 5 ਫਾਰਮੂਲੇ ਪਤਾ ਹੋਣੇ ਜ਼ਰੂਰੀ ਹਨ
ਜਿਨ੍ਹਾਂ ਜੋੜਿਆਂ ਨੂੰ ਮਾਪੇ ਬਣਨ ਵਿੱਚ ਦਿੱਕਤਾਂ ਆ ਰਹੀਆਂ, ਉਹ ਆਪਣੀ ਜ਼ਿੰਦਗੀ 'ਚ ਕਰਨ ਇਹ ਬਦਲਾਅ
ਨੌਜਵਾਨਾਂ ਵਿੱਚ ਹਾਰਟ ਅਟੈਕ ਹੋਣ ਦੇ ਇਹ ਹਨ 3 ਸਭ ਤੋਂ ਵੱਡੇ ਕਾਰਨ, ਬਚਾਅ ਲਈ ਲਿਆਓ ਇਹ ਬਦਲਾਅ
ਪੰਜਾਬ
- ਪਾਕਿਸਤਾਨ ਵਿੱਚ ਹੁਣ ਦਾਜ ਵਿੱਚ ਸੋਲਰ ਪੈਨਲ ਵੀ ਦਿੱਤੇ ਜਾ ਰਹੇ, ਜਾਣੋ ਗੁਆਂਢੀ ਮੁਲਕ ਵਿੱਚ ਇਹ ਰੁਝਾਨ ਕਿਵੇਂ ਵਧ ਰਿਹਾ23 ਨਵੰਬਰ 2026
- ਅਮ੍ਰਿਤਪਾਲ ਸਿੰਘ ਦਾਦੀ ਦੇ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਡਿਬਰੂਗੜ੍ਹ ਲਿਜਾਏ ਗਏ, ਹਵਾਈ ਅੱਡੇ ਤੋਂ ਕੇਂਦਰੀ ਜੇਲ੍ਹ ਵੱਲ ਲੈ ਕੇ ਰਵਾਨਾ ਹੋਈ ਪੁਲਿਸ22 ਨਵੰਬਰ 2026
- 2:43ਵੀਡੀਓ, ਅਮ੍ਰਿਤਪਾਲ ਸਿੰਘ ਪਰਿਵਾਰ ਸਣੇ ਦਾਦੀ ਦੇ ਸਸਕਾਰ ਵਿੱਚ ਹੋਏ ਸ਼ਾਮਿਲ, ਪੂਰੀ ਪ੍ਰਕਿਰਿਆ ਕਿਵੇਂ ਵਾਪਰੀ, Duration 2,4321 ਨਵੰਬਰ 2026
- 3:15ਵੀਡੀਓ, ਪੰਜਾਬ ਵਿੱਚ ਵੀ ਹੈ ਇੱਕ ਇਰਾਕ, ਜਾਣੋ ਪਿੰਡ ਦਾ ਇਹ ਨਾਮ ਕਿਵੇਂ ਪਿਆ, ਪਿੰਡ ਵਾਸੀਆਂ ਨੇ ਸੁਣਾਈ ਹੈ ਦਿਲਚਸਪ ਕਹਾਣੀ , Duration 3,1521 ਨਵੰਬਰ 2026
ਪਾਕਿਸਤਾਨ ਵਿੱਚ ਹੁਣ ਦਾਜ ਵਿੱਚ ਸੋਲਰ ਪੈਨਲ ਵੀ ਦਿੱਤੇ ਜਾ ਰਹੇ, ਜਾਣੋ ਗੁਆਂਢੀ ਮੁਲਕ ਵਿੱਚ ਇਹ ਰੁਝਾਨ ਕਿਵੇਂ ਵਧ ਰਿਹਾ
ਅਮ੍ਰਿਤਪਾਲ ਸਿੰਘ ਦਾਦੀ ਦੇ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਡਿਬਰੂਗੜ੍ਹ ਲਿਜਾਏ ਗਏ, ਹਵਾਈ ਅੱਡੇ ਤੋਂ ਕੇਂਦਰੀ ਜੇਲ੍ਹ ਵੱਲ ਲੈ ਕੇ ਰਵਾਨਾ ਹੋਈ ਪੁਲਿਸ
ਵੀਡੀਓ, ਅਮ੍ਰਿਤਪਾਲ ਸਿੰਘ ਪਰਿਵਾਰ ਸਣੇ ਦਾਦੀ ਦੇ ਸਸਕਾਰ ਵਿੱਚ ਹੋਏ ਸ਼ਾਮਿਲ, ਪੂਰੀ ਪ੍ਰਕਿਰਿਆ ਕਿਵੇਂ ਵਾਪਰੀ, Duration 2,43
ਵੀਡੀਓ, ਪੰਜਾਬ ਵਿੱਚ ਵੀ ਹੈ ਇੱਕ ਇਰਾਕ, ਜਾਣੋ ਪਿੰਡ ਦਾ ਇਹ ਨਾਮ ਕਿਵੇਂ ਪਿਆ, ਪਿੰਡ ਵਾਸੀਆਂ ਨੇ ਸੁਣਾਈ ਹੈ ਦਿਲਚਸਪ ਕਹਾਣੀ , Duration 3,15
ਵੀਡੀਓ
- 0:36ਵੀਡੀਓ, ਉੱਤਰ ਪ੍ਰਦੇਸ਼ ਪੁਲਿਸ ਨੇ ਕਿੱਥੋਂ ਫੜੀ ਨਲਕੇ ਨਾਲ ਨਿਕਲਦੀ ਸ਼ਰਾਬ, Duration 0,3625 ਨਵੰਬਰ 2026
- 5:48ਵੀਡੀਓ, ਅਮ੍ਰਿਤਪਾਲ ਸਿੰਘ ਨੂੰ ਦਾਦੀ ਦੇ ਸਸਕਾਰ 'ਚ ਸ਼ਾਮਿਲ ਹੋਣ ਦੀ ਇਜਾਜ਼ਤ ਮਿਲਣ ਦਾ ਮਾਮਲਾ, ਪਿੰਡ 'ਚ ਕਿਹੋ ਜਿਹਾ ਮਾਹੌਲ, Duration 5,4814 ਨਵੰਬਰ 2026
- 2:46ਵੀਡੀਓ, ਪਰਵਿੰਦਰ ਸਿੰਘ ਝੋਟਾ ਦਾ ਹੋਇਆ ਸਸਕਾਰ, ਅੰਤਿਮ ਵਿਦਾਈ ਮੌਕੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ, Duration 2,468 ਨਵੰਬਰ 2026
- 2:54ਵੀਡੀਓ, ਪਰਵਿੰਦਰ ਝੋਟਾ ਦੀ ਦੇਹ ਦਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਪੋਸਟਮਾਰਟਮ ਹੋਇਆ, ਸਸਕਾਰ ਬਾਰੇ ਕੀ ਫੈਸਲਾ ਹੋਇਆ, ਪਿਤਾ ਨੇ ਕੀ ਦੱਸਿਆ, Duration 2,547 ਨਵੰਬਰ 2026
ਵੀਡੀਓ, ਉੱਤਰ ਪ੍ਰਦੇਸ਼ ਪੁਲਿਸ ਨੇ ਕਿੱਥੋਂ ਫੜੀ ਨਲਕੇ ਨਾਲ ਨਿਕਲਦੀ ਸ਼ਰਾਬ, Duration 0,36
ਵੀਡੀਓ, ਅਮ੍ਰਿਤਪਾਲ ਸਿੰਘ ਨੂੰ ਦਾਦੀ ਦੇ ਸਸਕਾਰ 'ਚ ਸ਼ਾਮਿਲ ਹੋਣ ਦੀ ਇਜਾਜ਼ਤ ਮਿਲਣ ਦਾ ਮਾਮਲਾ, ਪਿੰਡ 'ਚ ਕਿਹੋ ਜਿਹਾ ਮਾਹੌਲ, Duration 5,48
ਵੀਡੀਓ, ਪਰਵਿੰਦਰ ਸਿੰਘ ਝੋਟਾ ਦਾ ਹੋਇਆ ਸਸਕਾਰ, ਅੰਤਿਮ ਵਿਦਾਈ ਮੌਕੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ, Duration 2,46
ਵੀਡੀਓ, ਪਰਵਿੰਦਰ ਝੋਟਾ ਦੀ ਦੇਹ ਦਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਪੋਸਟਮਾਰਟਮ ਹੋਇਆ, ਸਸਕਾਰ ਬਾਰੇ ਕੀ ਫੈਸਲਾ ਹੋਇਆ, ਪਿਤਾ ਨੇ ਕੀ ਦੱਸਿਆ, Duration 2,54
ਦ੍ਰਿਸ਼ਟੀਕੋਣ
- ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਨਤੀਜਿਆਂ ਤੋਂ ਭਾਰਤ ਨੂੰ ਕਿਵੇਂ ਫਾਇਦਾ ਹੋ ਸਕਦਾ ਹੈ8 ਨਵੰਬਰ 2026
- ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਜਾਂ ਫੈਟ ਲੌਸ, ਕੀ ਰੋਟੀ-ਚਾਵਲ ਖਾ ਕੇ ਅਜਿਹਾ ਕਰਨਾ ਸੰਭਵ ਹੈ20 ਅਕਤੂਬਰ 2026
- ਕੀ ਚੰਗੇ ਮਾਪੇ ਬਣਨ ਦੀ ਕੋਸ਼ਿਸ਼ ਵਿੱਚ ਅਸੀਂ ਆਪਣੀ ਸਮਝ ਗੁਆ ਰਹੇ ਹਾਂ13 ਅਕਤੂਬਰ 2026
- ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੇ ਪਿੱਛੇ ਕੀ ਇਹ ਅਮਰੀਕੀ ਕਾਰਨ ਹੈ? ਜਾਣੋ ਬੌਂਡ ਯੀਲਡ ਦੀ 'ਖੇਡ'4 ਅਕਤੂਬਰ 2026
ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਨਤੀਜਿਆਂ ਤੋਂ ਭਾਰਤ ਨੂੰ ਕਿਵੇਂ ਫਾਇਦਾ ਹੋ ਸਕਦਾ ਹੈ
ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਜਾਂ ਫੈਟ ਲੌਸ, ਕੀ ਰੋਟੀ-ਚਾਵਲ ਖਾ ਕੇ ਅਜਿਹਾ ਕਰਨਾ ਸੰਭਵ ਹੈ
ਕੀ ਚੰਗੇ ਮਾਪੇ ਬਣਨ ਦੀ ਕੋਸ਼ਿਸ਼ ਵਿੱਚ ਅਸੀਂ ਆਪਣੀ ਸਮਝ ਗੁਆ ਰਹੇ ਹਾਂ
ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੇ ਪਿੱਛੇ ਕੀ ਇਹ ਅਮਰੀਕੀ ਕਾਰਨ ਹੈ? ਜਾਣੋ ਬੌਂਡ ਯੀਲਡ ਦੀ 'ਖੇਡ'
ਔਰਤਾਂ ਲਈ ਖ਼ਾਸ
- ਈਰਾਨ: ਹਿਜਾਬ ਤੋਂ ਬਿਨ੍ਹਾਂ ਪਰਫਾਰਮ ਕਰਨ ਵਾਲੀ ਮਸ਼ਹੂਰ ਗਾਇਕਾ ਪਰਸਤੂ ਅਹਿਮਦੀ ਨੂੰ 74 ਕੋੜੇ ਮਾਰੇ ਗਏ, ਜਾਣੋ ਪੂਰਾ ਮਾਮਲਾ24 ਨਵੰਬਰ 2026
- ਜਿਸ ਪੁੱਤਰ ਨੂੰ ਮਰਿਆ ਦੱਸਿਆ ਗਿਆ, 42 ਸਾਲ ਬਾਅਦ ਉਸੇ ਦੀ ਈਮੇਲ ਆਈ, ਮਾਂ-ਪੁੱਤ ਦੇ ਭਾਵਨਾਤਮਕ ਮੇਲ ਦੀ ਕਹਾਣੀ 24 ਨਵੰਬਰ 2026
- ਅਨੰਨਿਆ ਬਿਰਲਾ: ਕਾਰੋਬਾਰ ਅਤੇ ਸੰਗੀਤ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸਰਗਰਮ ਰਹਿਣ ਵਾਲੀ ਅਨੰਨਿਆ ਦੀ ਕਹਾਣੀ, ਪਰਿਵਾਰ ਦੀਆਂ ਛੇ ਪੀੜੀਆਂ 'ਚੋਂ ਅੱਗੇ ਆਉਣ ਵਾਲੀ ਪਹਿਲੀ ਮਹਿਲਾ22 ਨਵੰਬਰ 2026
- 13 ਸਾਲਾਂ ਤੱਕ ਮਹਿਲਾ ਨੂੰ ਨਸ਼ੀਲੀ ਦਵਾਈ ਦੇ ਕੇ ਪਤੀ ਅਜਨਬੀਆਂ ਤੋਂ ਬਲਾਤਕਾਰ ਕਰਵਾਉਂਦਾ ਰਿਹਾ 20 ਨਵੰਬਰ 2026
ਈਰਾਨ: ਹਿਜਾਬ ਤੋਂ ਬਿਨ੍ਹਾਂ ਪਰਫਾਰਮ ਕਰਨ ਵਾਲੀ ਮਸ਼ਹੂਰ ਗਾਇਕਾ ਪਰਸਤੂ ਅਹਿਮਦੀ ਨੂੰ 74 ਕੋੜੇ ਮਾਰੇ ਗਏ, ਜਾਣੋ ਪੂਰਾ ਮਾਮਲਾ
ਜਿਸ ਪੁੱਤਰ ਨੂੰ ਮਰਿਆ ਦੱਸਿਆ ਗਿਆ, 42 ਸਾਲ ਬਾਅਦ ਉਸੇ ਦੀ ਈਮੇਲ ਆਈ, ਮਾਂ-ਪੁੱਤ ਦੇ ਭਾਵਨਾਤਮਕ ਮੇਲ ਦੀ ਕਹਾਣੀ
ਅਨੰਨਿਆ ਬਿਰਲਾ: ਕਾਰੋਬਾਰ ਅਤੇ ਸੰਗੀਤ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸਰਗਰਮ ਰਹਿਣ ਵਾਲੀ ਅਨੰਨਿਆ ਦੀ ਕਹਾਣੀ, ਪਰਿਵਾਰ ਦੀਆਂ ਛੇ ਪੀੜੀਆਂ 'ਚੋਂ ਅੱਗੇ ਆਉਣ ਵਾਲੀ ਪਹਿਲੀ ਮਹਿਲਾ
13 ਸਾਲਾਂ ਤੱਕ ਮਹਿਲਾ ਨੂੰ ਨਸ਼ੀਲੀ ਦਵਾਈ ਦੇ ਕੇ ਪਤੀ ਅਜਨਬੀਆਂ ਤੋਂ ਬਲਾਤਕਾਰ ਕਰਵਾਉਂਦਾ ਰਿਹਾ
ਪ੍ਰੇਰਣਾਦਾਇਕ
- 'ਪੱਠੇ ਕੁਤਰਦਿਆਂ ਟੋਕੇ ਵਾਲੀ ਮਸ਼ੀਨ 'ਤੇ ਵਾਪਰਿਆ ਸੀ ਹਾਦਸਾ', ਕਈ ਮੁਸ਼ਕਿਲਾਂ ਦੇ ਬਾਵਜੂਦ ਮੁਹੰਮਦ ਯਾਸਿਰ ਨੇ ਇਓਂ ਜਿੱਤੇ ਮੈਡਲ20 ਨਵੰਬਰ 2026
- ਅਰਜੁਨ ਰਾਜਪੂਤ: ਜਲੰਧਰ 'ਚ ਛੋਲੇ-ਕੁਲਚੇ ਦੀ ਰੇਹੜੀ ਤੋਂ ਭਾਰਤ ਅੰਡਰ-19 ਟੀਮ ਤੱਕ ਪਹੁੰਚਣ ਦੀ ਕਹਾਣੀ14 ਨਵੰਬਰ 2026
- ਗਾਂ ਦੇ ਗੋਹੇ ਤੋਂ ਸੀਐੱਨਜੀ ਕਿਵੇਂ ਬਣਾਈ ਜਾਂਦੀ ਹੈ ਅਤੇ ਇਸ ਨਾਲ ਕਾਰਾਂ ਤੇ ਟਰੱਕ ਕਿਵੇਂ ਚੱਲਦੇ ਹਨ8 ਨਵੰਬਰ 2026
- 6:04ਵੀਡੀਓ, 'ਵਾਇਰਲ ਦਾਦੀ' ਜੋ ਕਾਰ ਤੋਂ ਲੈ ਕੇ ਜੇਸੀਬੀ ਤੱਕ ਸ਼ੌਂਕ ਨਾਲ ਚਲਾਉਂਦੇ, Duration 6,0425 ਅਕਤੂਬਰ 2026
'ਪੱਠੇ ਕੁਤਰਦਿਆਂ ਟੋਕੇ ਵਾਲੀ ਮਸ਼ੀਨ 'ਤੇ ਵਾਪਰਿਆ ਸੀ ਹਾਦਸਾ', ਕਈ ਮੁਸ਼ਕਿਲਾਂ ਦੇ ਬਾਵਜੂਦ ਮੁਹੰਮਦ ਯਾਸਿਰ ਨੇ ਇਓਂ ਜਿੱਤੇ ਮੈਡਲ
ਅਰਜੁਨ ਰਾਜਪੂਤ: ਜਲੰਧਰ 'ਚ ਛੋਲੇ-ਕੁਲਚੇ ਦੀ ਰੇਹੜੀ ਤੋਂ ਭਾਰਤ ਅੰਡਰ-19 ਟੀਮ ਤੱਕ ਪਹੁੰਚਣ ਦੀ ਕਹਾਣੀ
ਗਾਂ ਦੇ ਗੋਹੇ ਤੋਂ ਸੀਐੱਨਜੀ ਕਿਵੇਂ ਬਣਾਈ ਜਾਂਦੀ ਹੈ ਅਤੇ ਇਸ ਨਾਲ ਕਾਰਾਂ ਤੇ ਟਰੱਕ ਕਿਵੇਂ ਚੱਲਦੇ ਹਨ
ਵੀਡੀਓ, 'ਵਾਇਰਲ ਦਾਦੀ' ਜੋ ਕਾਰ ਤੋਂ ਲੈ ਕੇ ਜੇਸੀਬੀ ਤੱਕ ਸ਼ੌਂਕ ਨਾਲ ਚਲਾਉਂਦੇ, Duration 6,04
ਰੋਚਕ
- ਸ਼ਰਦ ਕਪੂਰ: ਕਦੇ ਸ਼ਾਹਰੁਖ਼ ਤੇ ਸੁਸ਼ਮਿਤਾ ਸੇਨ ਨਾਲ ਪਰਦੇ 'ਤੇ ਦਿਖਣ ਵਾਲਾ ਅਦਾਕਾਰ ਅੱਜ ਆਰਥਿਕ ਤੰਗੀ 'ਚ ਕਿਉਂ ਹੈ23 ਨਵੰਬਰ 2026
- 'ਹੀਰ ਲਿਖੀ ਤਾਂ 18ਵੀਂ ਸਦੀ ਵਿੱਚ ਸੀ ਪਰ ਹੁਣ ਗਾਉਣ ਲਈ ਇਜਾਜ਼ਤ ਲੈਣੀ ਪੈਣੀ' - ਹਨੀਫ਼ ਦਾ ਨਜ਼ਰੀਆ14 ਨਵੰਬਰ 2026
- ਰਣਬੀਰ ਕਪੂਰ-ਸਾਈ ਪੱਲਵੀ ਦੀ 'ਰਾਮਾਇਣ' ਦੇਸ਼-ਵਿਦੇਸ਼ ਦੇ ਸਮੀਖਿਅਕਾਂ ਨੂੰ ਕਿਹੋ ਜਿਹੀ ਲੱਗ ਰਹੀ ਹੈ?6 ਨਵੰਬਰ 2026
- 'ਸੀਤਾ ਦੇ ਪਿਤਾ, ਰਾਮ ਦੇ ਰਿਸ਼ਤੇਦਾਰ ਸੀ ਰਾਵਣ' – ਵੱਖ-ਵੱਖ ਦੇਸ਼ਾਂ ਦੀ ਰਾਮਾਇਣ ਰਾਵਣ ਬਾਰੇ ਕੀ ਦੱਸਦੀ ਹੈ?6 ਨਵੰਬਰ 2026
ਸ਼ਰਦ ਕਪੂਰ: ਕਦੇ ਸ਼ਾਹਰੁਖ਼ ਤੇ ਸੁਸ਼ਮਿਤਾ ਸੇਨ ਨਾਲ ਪਰਦੇ 'ਤੇ ਦਿਖਣ ਵਾਲਾ ਅਦਾਕਾਰ ਅੱਜ ਆਰਥਿਕ ਤੰਗੀ 'ਚ ਕਿਉਂ ਹੈ
'ਹੀਰ ਲਿਖੀ ਤਾਂ 18ਵੀਂ ਸਦੀ ਵਿੱਚ ਸੀ ਪਰ ਹੁਣ ਗਾਉਣ ਲਈ ਇਜਾਜ਼ਤ ਲੈਣੀ ਪੈਣੀ' - ਹਨੀਫ਼ ਦਾ ਨਜ਼ਰੀਆ
ਰਣਬੀਰ ਕਪੂਰ-ਸਾਈ ਪੱਲਵੀ ਦੀ 'ਰਾਮਾਇਣ' ਦੇਸ਼-ਵਿਦੇਸ਼ ਦੇ ਸਮੀਖਿਅਕਾਂ ਨੂੰ ਕਿਹੋ ਜਿਹੀ ਲੱਗ ਰਹੀ ਹੈ?
'ਸੀਤਾ ਦੇ ਪਿਤਾ, ਰਾਮ ਦੇ ਰਿਸ਼ਤੇਦਾਰ ਸੀ ਰਾਵਣ' – ਵੱਖ-ਵੱਖ ਦੇਸ਼ਾਂ ਦੀ ਰਾਮਾਇਣ ਰਾਵਣ ਬਾਰੇ ਕੀ ਦੱਸਦੀ ਹੈ?
ਬੀਬੀਸੀ ਪੰਜਾਬੀ ਦੇ ਸੋਸ਼ਲ ਮੀਡੀਆ ਪਲੇਟਫਾਰਮਜ਼ ’ਤੇ ਜਾਓ
- YouTube
- X
ਪਾਠਕਾਂ ਦੀ ਪਸੰਦ
- 1ਅਮਰੀਕਾ ਵੱਲੋਂ ਭਾਰਤ ਸਣੇ ਕਈ ਦੇਸ਼ਾਂ 'ਤੇ ਨਵੇਂ ਟੈਰਿਫ਼ ਲਾਉਣ ਦਾ ਐਲਾਨ, ਜਾਣੋ ਹੁਣ ਤੱਕ ਕੀ-ਕੀ ਪਤਾ ਹੈ
- 2ਕਈ ਲੋਕਾਂ ਲਈ ਸਿਰਫ਼ ਚਾਰ ਘੰਟੇ ਨੀਂਦ ਹੀ ਕਾਫ਼ੀ ਕਿਉਂ ਹੁੰਦੀ ਹੈ ਅਤੇ ਤੁਹਾਨੂੰ ਕਿੰਨੀ ਨੀਂਦ ਲੈਣੀ ਚਾਹੀਦੀ ਹੈ, ਜਾਣੋ ਇਹ ਕਿਵੇਂ ਪਤਾ ਲੱਗਦਾ ਹੈ
- 3ਸੋਨੇ ਵਿੱਚ ਮਿਲਾਵਟ ਦਾ ਨਵਾਂ ਖ਼ਦਸ਼ਾ: ਹਾਲਮਾਰਕ ਕਿੰਨਾ ਭਰੋਸੇਯੋਗ ਅਤੇ ਗਾਹਕ ਕੀ ਕਰਨ?
- 4ਕੌਣ ਹਨ ਓਨਟਾਰੀਓ ਲਿਬਰਲ ਪਾਰਟੀ ਦੇ ਨਵੇਂ ਆਗੂ ਨਵਦੀਪ ਸਿੰਘ ਬੈਂਸ, ਕੀ ਹਨ ਇਸ ਪੰਜਾਬੀ ਆਗੂ ਦੀ ਅਗਵਾਈ ਦੇ ਸਿਆਸੀ ਮਾਅਨੇ
- 5ਜ਼ੀਸ਼ਾਨ ਅਲੀ: ਕੌਣ ਹਨ ਪਾਕਿਸਤਾਨ ਦੇ ਪਹਿਲੇ ਪੁਲਾੜ ਯਾਤਰੀ ਜੋ ਚੀਨ ਦੀ ਮਦਦ ਨਾਲ ਪੁਲਾੜ ਵਿੱਚ ਗਏ
- 6ਘਿਓ, ਨਾਰੀਅਲ ਜਾਂ ਮੂੰਗਫਲੀ ਦਾ ਤੇਲ, ਸਿਹਤ ਲਈ ਕੀ ਚੰਗਾ ਹੈ? ਮਾਹਰ ਕੀ ਕਹਿ ਰਹੇ ਹਨ
- 7ਪੰਜਾਬ ਚੋਣਾਂ 2027: ਅਕਾਲੀ-ਭਾਜਪਾ ਜਿਹੜੇ ਮੁੱਦਿਆਂ ਉੱਤੇ ਇੱਕ-ਦੂਜੇ ਦੀ ਆਲੋਚਨਾ ਕਰ ਰਹੇ ਸੀ, ਕੀ ਉਹ ਮਸਲੇ ਹੁਣ ਗਠਜੋੜ ਲਈ ਚੁਣੌਤੀ ਬਣਨਗੇ
- 8ਕੀ ਮਹਿੰਗਾ ਏਅਰ ਪਿਊਰੀਫਾਇਰ ਸੱਚਮੁੱਚ ਜ਼ਿਆਦਾ ਸਾਫ਼ ਹਵਾ ਦਿੰਦਾ ਹੈ? ਖ਼ਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
- 9ਰਿਟਾਇਰਮੈਂਟ ਤੋਂ ਬਾਅਦ ਪੀਐਫ ਦੀ 'ਮਾਸਿਕ ਪੈਨਸ਼ਨ ਯੋਜਨਾ': ਇਸ ਦੇ ਫ਼ਾਇਦੇ ਅਤੇ ਨੁਕਸਾਨ ਜਾਣੋ
- 10ਸੈਕਸ ਵੀਡੀਓ ਸਕੈਂਡਲ ਨੇ ਹਿਲਾ ਕੇ ਰੱਖ ਦਿੱਤਾ ਇਹ ਅਫਰੀਕੀ ਦੇਸ਼, ਪਰ ਕੀ ਇਹ ਸੱਤਾ ਹਾਸਲ ਕਰਨ ਦੀ ਖੇਡ ਹੈ?ਆਖ਼ਰੀ ਅਪਡੇਟ: 12 ਨਵੰਬਰ 2024